Delhi Govt di tareef Punjab ch shuru Must Watch

Delhi Govt di tareef Punjab ch shuru.

Must Watch !
Video Loading ...
Delhi Govt di tareef Punjab ch shuru Must Watch
729 likes - 10 comments

5/10 Top Comments

View all comments on facebook
Sachin Kashyap
Gopal Krishan Virdi
Jagwinder Singh
Bikramjit Singh
Vikas Chhabra

More feeds from Aam Aadmi Party Jalandhar

ਸ਼ਾਹਕੋਟ ਜ਼ਿਮਨੀ ਚੋਣ ਨੂੰ ਲੈ ਕੇ ਆਮ ਆਦਮੀ ਪਾਰਟੀ ਹੋਈ ਤੇਜ਼

ਕੱਲ੍ਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਤਨ ਸਿੰਘ ਕਾਕੜ ਕਲਾਂ ਵੱਲੋਂ ਵਲੰਟੀਆਰ ਸਾਥੀਆਂ ਸਮੇਤ ਮਾਲੀਵਾਲ ਪਿੰਡ ਵਿਖੇ ਚੋਣ ਪ੍ਰਚਾਰ ਕੀਤਾ ਗਿਆ।
ਪ੍ਰਚਾਰ ਦੌਰਾਨ ਉਹਨਾਂ ਨੇ ਲੋਕਾਂ ਨੂੰ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ ਅਤੇ ਲੋਕਾਂ ਨੂੰ ਅਾਪਣਾ ਕੀਮਤੀ ਵੋਟ ਆਮ ਆਦਮੀ ਪਾਰਟੀ ਨੂੰ ਪਾਉਣ ਦੀ ਅਪੀਲ ਕੀਤੀ ਗਈ।
ਸ਼ਾਹਕੋਟ ਜ਼ਿਮਨੀ ਚੋਣ ਨੂੰ ਲੈ ਕੇ ਆਮ ਆਦਮੀ ਪਾਰਟੀ ਹੋਈ ਤੇਜ਼

Photos from Aam Aadmi Party Jalandhar's post

ਬੀਤੇ ਦਿਨ ਹਲਕਾ ਸ਼ਾਹਕੋਟ ਵਿਧਾਨ ਸਭਾ ਦੀ ਜ਼ਿਮਨੀ ਚੋਣ ਦੇ ਚਲਦਿਆਂ ਪਿੰਡ ਕੰਗ ਕਲਾਂ ਅਤੇ ਸ਼ਾਹਕੋਟ ਵਿਖੇ "ਆਪ" ਦੇ ਉਮੀਦਵਾਰ ਰਤਨ ਸਿੰਘ ਕਾਕੜ ਕਲਾਂ ਵੱਲੋਂ ਵਲੰਟੀਅਰ ਸਾਥੀਆਂ ਨਾਲ ਚੋਣ ਪ੍ਰਚਾਰ ਕੀਤਾ ਗਿਆ ਅਤੇ ਲੋਕਾਂ ਨੂੰ ਅਾਪਣਾ ਕੀਮਤੀ ਵੋਟ ਆਮ ਆਦਮੀ ਪਾਰਟੀ ਨੂੰ ਪਾਉਣ ਦੀ ਅਪੀਲ ਕੀਤੀ ਗਈ।

ਸਿਸਟਮ ਤਾਂ ਨਹੀਂ ਬਦਲਿਆ, ਓਏ ਸਰਕਾਰਾਂ ਬਦਲੀਆਂ ਨੇ।
ਲੋਕੀ ਕਤਲ ਹੋਣ ਵਾਲੇ ਆਮ ਹੀ ਨੇ, ਕਾਤਲ ਬਦਲੇ ਨੇ ਤਲਵਾਰਾਂ ਬਦਲੀਆਂ ਨੇ।
ਬੀਤੇ ਦਿਨ ਹਲਕਾ ਸ਼ਾਹਕੋਟ ਵਿਧਾਨ ਸਭਾ ਦੀ ਜ਼ਿਮਨੀ ਚੋਣ ਦੇ ਚਲਦਿਆਂ ਪਿੰਡ ਕੰਗ ਕਲਾਂ ਅਤੇ ਸ਼ਾਹਕੋਟ

Photos from Aam Aadmi Party Jalandhar's post

Singh Jatin
Major Singh Dhaliwal
ਵਿਧਾਨ ਸਭਾ ਹਲਕਾ ਸ਼ਾਹਕੋਟ ਦੀ ਉਪ ਚੋਣ ਦੌਰਾਨ ਅੱਜ ਸ਼ਾਹਕੋਟ ਵਿੱਚ ਪੈਂਦੇ ਪਿੰਡ ਯੂਸਫਪੁਰ ਦਾਰੇਵਾਲ, ਅਲੇਵਾਲ ਅਤੇ ਕੁਤਬੀਵਾਲ ਵਿੱਚ ਡੋਰ ਟੂ ਡੋਰ ਪ੍ਰਚਾਰ ਕੀਤਾ ਜਿਸ ਵਿੱਚ ਜਲੰਧਰ ਸ਼ਹਿਰੀ ਦੇ ਪ੍ਰਧਾਨ ਡਾਕਟਰ ਸ਼ਿਵ ਦਿਆਲ ਮਾਲੀ, ਜਲੰਧਰ ਦਿਹਾਤੀ ਦੇ ਪ੍ਰਧਾਨ ਸਰਵਣ ਸਿੰਘ ਹੇਅਰ, ਹੁਸ਼ਿਆਰਪੁਰ ਦੇ ਸ਼ਹਿਰੀ ਪ੍ਰਧਾਨ ਮਦਨ ਲਾਲ ਸੂਦ, ਲੇਡੀ ਵਿੰਗ ਦੇ ਮੈਡਮ ਰੇਖੀ ਤੋਂ ਇਲਾਵਾ ਹੋਰ ਬਹੁਤ ਸਾਰੇ ਵਲੰਟੀਅਰ ਸ਼ਮਿਲ਼ ਹੋਏ।
ਵਿਧਾਨ ਸਭਾ ਹਲਕਾ ਸ਼ਾਹਕੋਟ ਦੀ ਉਪ ਚੋਣ ਦੌਰਾਨ ਅੱਜ ਸ਼ਾਹਕੋਟ ਵਿੱਚ ਪੈਂਦੇ ਪਿੰਡ ਯੂਸਫਪੁਰ ਦਾਰੇਵਾਲ

Photos from Aam Aadmi Party Jalandhar's post

Major Singh Dhaliwal
Singh Amrit
ਸ਼ਾਹਕੋਟ ਦੇ ਸਰਕਾਰੀ ਸਕੂਲ ਵੀ ਦਿੱਲੀ ਦੇ ਸਰਕਾਰੀ ਸਕੂਲਾਂ ਵਰਗੇ ਬਣਾਉਣ ਲਈ ਆਮ ਆਦਮੀ ਪਾਰਟੀ ਨੂੰ ਵੋਟ ਪਾਓ।

ਇਹ ਕਹਿਣਾ ਹੈ ਸ਼ਾਹਕੋਟ ਹਲਕੇ ਦੇ ਪਿੰਡ ਕੁਤਬੀਵਾਲ ਦੇ ਬੱਚਿਆਂ ਦਾ।
ਸ਼ਾਹਕੋਟ ਦੇ ਸਰਕਾਰੀ ਸਕੂਲ ਵੀ ਦਿੱਲੀ ਦੇ ਸਰਕਾਰੀ ਸਕੂਲਾਂ ਵਰਗੇ ਬਣਾਉਣ ਲਈ ਆਮ ਆਦਮੀ ਪਾਰਟੀ ਨੂੰ
Singh Jatin
ਸ਼ਾਹਕੋਟ ਜ਼ਿਮਨੀ ਚੋਣ ਨੂੰ ਲੈ ਕੇ ਆਮ ਆਦਮੀ ਪਾਰਟੀ ਦੀਆਂ ਗਤੀਵਿਧੀਆਂ ਹੋਈਆਂ ਤੇਜ਼

ਅੱਜ "ਆਪ" ਉਮੀਦਵਾਰ ਰਤਨ ਸਿੰਘ ਕਾਕੜ ਕਲਾਂ ਵੱਲੋਂ ਵਲੰਟੀਆਰ ਸਾਥੀਆਂ ਸਮੇਤ ਬਿਲਸ ਬੜੈਚ, ਦੌਲਤਪੁਰ ਢਾਡਾ ਅਤੇ ਮਾਲੀਵਾਲ ਪਿੰਡਾਂ ਵਿਖੇ ਚੋਣ ਪ੍ਰਚਾਰ ਕੀਤਾ ਗਿਆ।
ਪ੍ਰਚਾਰ ਦੌਰਾਨ ਉਹਨਾਂ ਨੇ ਲੋਕਾਂ ਨੂੰ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ ਅਤੇ ਲੋਕਾਂ ਨੂੰ ਅਾਪਣਾ ਕੀਮਤੀ ਵੋਟ ਆਮ ਆਦਮੀ ਪਾਰਟੀ ਨੂੰ ਪਾਉਣ ਦੀ ਅਪੀਲ ਕੀਤੀ।
ਸ਼ਾਹਕੋਟ ਜ਼ਿਮਨੀ ਚੋਣ ਨੂੰ ਲੈ ਕੇ ਆਮ ਆਦਮੀ ਪਾਰਟੀ ਦੀਆਂ ਗਤੀਵਿਧੀਆਂ ਹੋਈਆਂ ਤੇਜ਼

Photos from Aam Aadmi Party Jalandhar's post

Singh Jatin
Jaswinder Dhanoa
ਬੀਤੀ ਸ਼ਾਮ ਸ਼ਾਹਕੋਟ ਜ਼ਿਮਨੀ ਚੋਣਾਂ ਸੰਬੰਧੀ ਇੱਕ ਮੀਟਿੰਗ ਉਮੀਦਵਾਰ ਰਤਨ ਸਿੰਘ ਕਾੱਕੜ ਕਲਾਂ ਦੇ ਘਰ ਹੋਈ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਸਹਿ ਪ੍ਰਧਾਨ ਡਾਕਟਰ ਬਲਬੀਰ ਸਿੰਘ, ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ, MLA ਸਹਿਬਾਨ, ਸਾਰੇ ਜ਼ੋਨ ਪ੍ਰਧਾਨ, ਜ਼ਿਲਾ ਪ੍ਰਧਾਨ ਅਤੇ ਭਾਰੀ ਗਿਣਤੀ ਵਿੱਚ ਦਰਜਾ ਬਾ ਦਰਜਾ ਔਹਦੇਦਾਰ ਸਥਾਨਕ ਵਾਸੀ ਅਤੇ ਵਲੰਟੀਅਰ ਮੌਜੂਦ ਸਨ।
ਇਸ ਮੌਕੇ ਚੋਣ ਮੈਨੀਫੈਸਟੋ ਅਤੇ ਸ਼ਾਹਕੋਟ ਦੇ ਸੂਝਵਾਨ ਵੋਟਰਾਂ ਨੂੰ ਅਪੀਲ ਵੀ ਜਾਰੀ ਕੀਤੀ ਗਈ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ... View more »
ਬੀਤੀ ਸ਼ਾਮ ਸ਼ਾਹਕੋਟ ਜ਼ਿਮਨੀ ਚੋਣਾਂ ਸੰਬੰਧੀ ਇੱਕ ਮੀਟਿੰਗ ਉਮੀਦਵਾਰ ਰਤਨ ਸਿੰਘ ਕਾੱਕੜ ਕਲਾਂ ਦੇ ਘਰ

Photos from Aam Aadmi Party Jalandhar's post

Singh Jatin
ਕੱਲ੍ਹ ਸ਼ਾਮ ਜਲੰਧਰ ਵਿੱਚ ਜਲੰਧਰ ਦੇ ਨਵੇਂ ਨਿਯੁਕਤ ਕੀਤੇ ਸ਼ਹਿਰੀ ਪ੍ਰਧਾਨ ਸ਼ਿਵ ਦਿਆਲ ਮਾਲੀ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਡਾਕਟਰ ਸੰਜੀਵ ਸ਼ਰਮਾ ਦੀ ਅਗਵਾਈ ਵਿੱਚ ਇਕ ਵਲੰਟੀਅਰ ਮੀਟਿੰਗ ਕਰਵਾਈ ਗਈ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਸਹਿ-ਪ੍ਰਧਾਨ ਡਾਕਟਰ ਬਲਬੀਰ ਸਿੰਘ, ਮੁੱਖ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ, MLA ਅਮਨ ਅਰੋੜਾ, ਦੋਆਬਾ ਜ਼ੋਨ ਪ੍ਰਧਾਨ ਪਰਮਜੀਤ ਸਿੰਘ ਸਚਦੇਵਾ, ਮਾਝਾ ਜ਼ੋਨ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ, ਜਲੰਧਰ ਦਿਹਾਤੀ ਦੇ ਪ੍ਰਧਾਨ ਸਰਵਣ ਸਿੰਘ ਹੇਅਰ,... View more »
ਕੱਲ੍ਹ ਸ਼ਾਮ ਜਲੰਧਰ ਵਿੱਚ ਜਲੰਧਰ ਦੇ ਨਵੇਂ ਨਿਯੁਕਤ ਕੀਤੇ ਸ਼ਹਿਰੀ ਪ੍ਰਧਾਨ ਸ਼ਿਵ ਦਿਆਲ ਮਾਲੀ ਅਤੇ ਆਮ

Photos from Aam Aadmi Party Jalandhar's post

Madan Ushma Sharma
Singh Jatin
ਹਲਕਾ ਸ਼ਾਹਕੋਟ ਵਿਧਾਨ ਸਭਾ ਦੀ ਜ਼ਿਮਨੀ ਚੋਣ ਦੇ ਚਲਦਿਆਂ ਪਿੰਡ ਬਾਹਮਣੀਵਾਲਾ ਵਿਖੇ "ਆਪ" ਦੇ ਉਮੀਦਵਾਰ ਰਤਨ ਸਿੰਘ ਕਾਕੜ ਕਲਾਂ ਦੇ ਹੱਕ ਵਿੱਚ ਆਮ ਆਦਮੀ ਪਾਰਟੀ ਪੰਜਾਬ ਦੇ ਸਹਿ-ਪ੍ਰਧਾਨ ਡਾ: ਬਲਬੀਰ ਸਿੰਘ ਵੱਲੋਂ ਵਲੰਟੀਅਰ ਸਾਥੀਆਂ ਨਾਲ ਚੋਣ ਪ੍ਰਚਾਰ ਕੀਤਾ ਗਿਆ ਅਤੇ ਲੋਕਾਂ ਨੂੰ ਅਾਪਣਾ ਕੀਮਤੀ ਵੋਟ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਪਾਉਣ ਦੀ ਅਪੀਲ ਕੀਤੀ ਗਈ।

ਸੱਚ ਬੋਲੇ ਤਾਂ ਨੱਕ ਕੱਟਣਗੇ, ਇਹ ਨੇਤਾ ਜਾਂ ਬੁੱਚੜ ਚੁਣ ਲਏ।
ਦੌਲਤ ਰੌਣਕ ਦੇਸ਼ ਦੀ ਖਾਣੇ, ਕਿਉਂ ਲੋਕੋ ਹਲਕੇ ਭੁੱਖੜ ਚੁਣ ਲਏ।
ਹਲਕਾ ਸ਼ਾਹਕੋਟ ਵਿਧਾਨ ਸਭਾ ਦੀ ਜ਼ਿਮਨੀ ਚੋਣ ਦੇ ਚਲਦਿਆਂ ਪਿੰਡ ਬਾਹਮਣੀਵਾਲਾ ਵਿਖੇ "ਆਪ" ਦੇ ਉਮੀਦਵ

Photos from Aam Aadmi Party Jalandhar's post

Gurwinder Singh Dhillon
Major Singh Dhaliwal
ਸ਼ਾਹਕੋਟ ਜ਼ਿਮਨੀ ਚੋਣ ਦੌਰਾਨ "ਆਪ" ਉਮੀਦਵਾਰ ਰਤਨ ਸਿੰਘ ਕਾਕੜ ਕਲਾਂ ਪਿੰਡ ਰਾਮਪੁਰਾ ਵਿਖੇ ਵਲੰਟੀਆਰ ਸਾਥੀਆਂ ਨਾਲ ਚੋਣ ਪ੍ਰਚਾਰ ਕਰਦੇ ਹੋਏ।

ਪ੍ਰਚਾਰ ਦੌਰਾਨ ਉਹਨਾਂ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ।

ਦਿਲ ਵਿਚ ਜਿਉਂਦੇ,ਅੱਜ ਵੀ ਖਾਅਬ
ਰੱਖੋ ਜੰਗ ਨੂੰ ਜਾਰੀ,ਬਦਲਾਂਗੇ ਪੰਜਾਬ
ਸ਼ਾਹਕੋਟ ਜ਼ਿਮਨੀ ਚੋਣ ਦੌਰਾਨ "ਆਪ" ਉਮੀਦਵਾਰ ਰਤਨ ਸਿੰਘ ਕਾਕੜ ਕਲਾਂ ਪਿੰਡ ਰਾਮਪੁਰਾ ਵਿਖੇ ਵਲੰਟੀਆਰ

Photos from Aam Aadmi Party Jalandhar's post

Major Singh Dhaliwal
'ਆਪ' ਨੇ ਸ਼ਾਹਕੋਟ ਦੇ ਪਿੰਡਾਂ ਵਿਚ ਵਾਤਾਵਰਣ ਦਾ ਮੁੱਦਾ ਚੁਕਿਆ, ਪੵਰਚਾਰ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਵੀ ਸ਼ਾਮਿਲ ਸਨ।
'ਆਪ' ਨੇ ਸ਼ਾਹਕੋਟ ਦੇ ਪਿੰਡਾਂ ਵਿਚ ਵਾਤਾਵਰਣ ਦਾ ਮੁੱਦਾ ਚੁਕਿਆ ਪੵਰਚਾਰ ਵਿੱਚ ਆਮ ਆਦਮੀ ਪਾਰਟੀ ਦੇ
ਹਲਕਾ ਸ਼ਾਹਕੋਟ ਜ਼ਿਮਨੀ ਚੋਣ ਦੰਗਲ ਭਖਿਆ

ਅੱਜ ਹਲਕਾ ਸ਼ਾਹਕੋਟ ਦੀ ਜ਼ਿਮਨੀ ਚੋਣ ਦੌਰਾਨ ਆਮ ਆਦਮੀ ਪਾਰਟੀ ਦੇ ਸਹਿ-ਪ੍ਰਧਾਨ ਡਾ:ਬਲਬੀਰ ਸਿੰਘ ਵੱਲੋਂ "ਆਪ" ਉਮੀਦਵਾਰ ਰਤਨ ਸਿੰਘ ਕਾਕੜ ਕਲਾਂ ਦੇ ਹੱਕ ਵਿੱਚ ਵਲੰਟੀਆਰ ਸਾਥੀਆਂ ਨੂੰ ਨਾਲ ਲੈ ਕੇ ਡੋਰ ਟੂ ਡੋਰ ਪ੍ਰਚਾਰ ਕੀਤਾ ਗਿਆ।
ਉਹਨਾਂ ਵੱਲੋਂ ਲੋਕਾਂ ਨੂੰ ਇਸ ਵਾਰ ਅਕਾਲੀ-ਕਾਂਗਰਸ ਦੀਆਂ ਲੋਕ ਮਾਰੂ ਨੀਤੀਆਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ ਅਤੇ ਆਪਣੀਆਂ ਕੀਮਤੀ ਵੋਟਾਂ "ਆਪ" ਉਮੀਦਵਾਰ ਦੇ ਹੱਕ ਵਿੱਚ ਪਾ ਕੇ ਸੇਵਾ ਦਾ ਮੌਕਾ ਦੇਣ ਲਈ ਬੇਨਤੀ ਕੀਤੀ ਗਈ।
ਹਲਕਾ ਸ਼ਾਹਕੋਟ ਜ਼ਿਮਨੀ ਚੋਣ ਦੰਗਲ ਭਖਿਆ

Photos from Aam Aadmi Party Jalandhar's post

Singh Jatin
Major Singh Dhaliwal
ਹਲਕਾ ਸ਼ਾਹਕੋਟ ਦੀ ਜ਼ਿਮਨੀ ਚੋਣ ਦੇ ਚਲਦਿਆਂ "ਆਪ" ਉਮੀਦਵਾਰ ਰਤਨ ਸਿੰਘ ਕਾਕੜ ਕਲਾਂ ਵੱਲੋਂ ਪਿੰਡ ਸਾਡਾਨ ਵਿੱਚ ਸ਼ਵਿੰਦਰ ਸਿੰਘ ਫੌਜੀ ਅਤੇ ਪਿੰਡ ਭਾਊਪੁਰ ਬੇਟ ਬਿੰਦਰਜੀਤ ਸਿੰਘ ਦੇ ਗ੍ਰਹਿ ਵਿਖੇ ਵਲੰਟੀਆਰ ਸਾਥੀਆਂ ਸਮੇਤ ਲੋਕਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ।

ਉਹਨਾਂ ਵੱਲੋਂ ਲੋਕਾਂ ਨੂੰ ਅਾਪਣਾ ਕੀਮਤੀ ਵੋਟ ਆਮ ਆਦਮੀ ਪਾਰਟੀ ਨੂੰ ਪਾਉਣ ਦੀ ਅਪੀਲ ਕੀਤੀ ਗਈ।
ਹਲਕਾ ਸ਼ਾਹਕੋਟ ਦੀ ਜ਼ਿਮਨੀ ਚੋਣ ਦੇ ਚਲਦਿਆਂ "ਆਪ" ਉਮੀਦਵਾਰ ਰਤਨ ਸਿੰਘ ਕਾਕੜ ਕਲਾਂ ਵੱਲੋਂ ਪਿੰਡ ਸਾ

Photos from Aam Aadmi Party Jalandhar's post

Major Singh Dhaliwal
ਅੱਜ ਸ਼ਾਹਕੋਟ ਵਿੱਚ ਜ਼ਿਮਨੀ ਚੋਣ ਦੌਰਾਨ ਡੋਰ ਟੂ ਡੋਰ ਪ੍ਰਚਾਰ ਕੀਤਾ ਗਿਆ ਜਿਸ ਵਿੱਚ ਜਲੰਧਰ ਦਿਹਾਤੀ ਦੇ ਪ੍ਰਧਾਨ ਸਰਵਣ ਸਿੰਘ ਹੇਅਰ, ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਰਾਜਿੰਦਰ ਸ਼ਰਮਾ, ਹੁਸ਼ਿਆਰਪੁਰ ਸ਼ਹਿਰੀ ਪ੍ਰਧਾਨ ਮਦਨ ਲਾਲ ਸੂਦ, ਜਸਵੀਰ ਜਲਾਲਪੁਰੀ ਤੋਂ ਇਲਾਵਾ ਬਹੁਤ ਸਾਰੇ ਵਲੰਟੀਅਰ ਸ਼ਾਮਿਲ ਸਨ।
ਅੱਜ ਸ਼ਾਹਕੋਟ ਵਿੱਚ ਜ਼ਿਮਨੀ ਚੋਣ ਦੌਰਾਨ ਡੋਰ ਟੂ ਡੋਰ ਪ੍ਰਚਾਰ ਕੀਤਾ ਗਿਆ ਜਿਸ ਵਿੱਚ ਜਲੰਧਰ ਦਿਹਾਤੀ

Photos from Aam Aadmi Party Jalandhar's post

Gurwinder Singh Dhillon
ਹੌਂਸਲੇ ਬਣਾ ਕੇ ਤੁਸੀ ਬੰਬ ਰੱਖਿਓ
ਆਪਾਂ ਜਿੱਤਾਂਗੇ ਜਰੂਰ ਜਾਰੀ ਜੰਗ ਰੱਖਿਓ
ਆਜੋ ਸਾਰੇ #ਸ਼ਾਹਕੋਟ_ਜਿਮਨੀ ਚੋਣ ਦਾ ਹਿੱਸਾ ਬਣੀਏ
ਹੌਂਸਲੇ ਬਣਾ ਕੇ ਤੁਸੀ ਬੰਬ ਰੱਖਿਓ

Photos from Aam Aadmi Party Jalandhar's post

Singh Jatin
Jassa Brar Jassa Brar
ਅੱਜ ਹਲਕਾ ਸ਼ਾਹਕੋਟ ਦੀ ਜ਼ਿਮਨੀ ਚੋਣ ਵਿੱਚ ਰਤਨ ਸਿੰਘ ਕਾਕੜ ਕਲਾਂ ਵੱਲੋਂ ਲੋਹੀਆਂ ਟੀ ਪੁਆਇੰਟ ਵਿਖੇ ਵਲੰਟੀਆਰ ਸਾਥੀਆਂ ਨੂੰ ਨਾਲ ਲੈ ਕੇ ਡੋਰ ਟੂ ਡੋਰ ਪ੍ਰਚਾਰ ਕੀਤਾ ਗਿਆ।
ਇਸ ਸਮੇਂ ਉਹਨਾਂ ਨਾਲ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਭੁਪਿੰਦਰ ਸਿੰਘ ਬਿੱਟੂ ਹਾਜ਼ਰ ਸਨ।
ਅੱਜ ਹਲਕਾ ਸ਼ਾਹਕੋਟ ਦੀ ਜ਼ਿਮਨੀ ਚੋਣ ਵਿੱਚ ਰਤਨ ਸਿੰਘ ਕਾਕੜ ਕਲਾਂ ਵੱਲੋਂ ਲੋਹੀਆਂ ਟੀ ਪੁਆਇੰਟ ਵਿਖੇ

Photos from Aam Aadmi Party Jalandhar's post

Singh Jatin
Major Singh Dhaliwal
ਸ਼ਾਹਕੋਟ ਜ਼ਿਮਨੀ ਚੋਣ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਆਪਣੀਆਂ ਗਤੀਵਿਧੀਆਂ ਕੀਤੀਆਂ ਤੇਜ਼
ਅੱਜ "ਆਪ" ਉਮੀਦਵਾਰ ਰਤਨ ਸਿੰਘ ਕਾਕੜ ਕਲਾਂ ਵੱਲੋਂ ਵਲੰਟੀਆਰ ਸਾਥੀਆਂ ਸਮੇਤ ਪਿੰਡ ਵਾੜਾ ਜੋਧ ਸਿੰਘ ਅਤੇ ਗਿੱਦੜਪਿੰਡੀ ਵਿਖੇ ਚੋਣ ਪ੍ਰਚਾਰ ਕੀਤਾ ਗਿਆ ਇਸ ਦੌਰਾਨ ਉਹਨਾਂ ਨੇ ਪਿੰਡ ਵਾੜਾ ਜੋਧ ਸਿੰਘ ਵਿਖੇ ਪਿਛਲੇ ਸਮੇਂ ਤੋਂ ਬਿਮਾਰ ਹੋਏ "ਆਪ" ਵਲੰਟੀਆਰ ਦਾ ਹਾਲ ਚਾਲ ਪੁੱਛਿਆ ਅਤੇ ਪ੍ਰਮਾਤਮਾ ਅੱਗੇ ਉਹਨਾਂ ਦੀ ਚੰਗੀ ਸਿਹਤ ਲਈ ਕਾਮਨਾ ਕੀਤੀ।
ਸ਼ਾਹਕੋਟ ਜ਼ਿਮਨੀ ਚੋਣ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਆਪਣੀਆਂ ਗਤੀਵਿਧੀਆਂ ਕੀਤੀਆਂ ਤੇਜ਼

Photos from Aam Aadmi Party Jalandhar's post

Madan Ushma Sharma
Karnail Singh Saini
ਸ਼ਾਹਕੋਟ ਉਪ ਚੋਣ ਦੇ ਮਦੇਨਜ਼ਰ ਆਮ ਆਦਮੀ ਪਾਰਟੀ ਨੇ ਆਪਣਾ ਚੋਣ ਪ੍ਰਚਾਰ ਕੀਤਾ ਤੇਜ਼
ਹਲਕਾ ਸ਼ਾਹਕੋਟ ਦੀ ਜ਼ਿਮਨੀ ਚੋਣ ਦੇ ਚਲਦਿਆਂ "ਆਪ" ਉਮੀਦਵਾਰ ਰਤਨ ਸਿੰਘ ਕਾਕੜ ਕਲਾਂ ਦੇ ਹੱਕ ਵਿੱਚ ਕੱਲ੍ਹ ਪਿੰਡ ਕਾਕੜ ਕਲਾਂ ਵਿਖੇ ਵਲੰਟੀਆਰਾਂ ਵੱਲੋਂ ਪੂਰੇ ਜੋਸ਼ ਨਾਲ ਘਰ-ਘਰ ਪਹੁੰਚ ਕੇ ਪ੍ਰਚਾਰ ਕੀਤਾ ਗਿਆ ਅਤੇ ਲੋਕਾਂ ਨੂੰ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ।

ਦਿਲ ਵਿਚ ਜਿਉਂਦੇ,ਅੱਜ ਵੀ ਖਾਅਬ
ਰੱਖੋ ਜੰਗ ਨੂੰ ਜਾਰੀ,ਬਦਲਾਂਗੇ ਪੰਜਾਬ
ਸ਼ਾਹਕੋਟ ਉਪ ਚੋਣ ਦੇ ਮਦੇਨਜ਼ਰ ਆਮ ਆਦਮੀ ਪਾਰਟੀ ਨੇ ਆਪਣਾ ਚੋਣ ਪ੍ਰਚਾਰ ਕੀਤਾ ਤੇਜ਼
FACEBOOK.COM
GS Multani
ਅੱਜ ਸ਼ਾਹਕੋਟ ਜ਼ਿਮਨੀ ਚੋਣਾਂ ਵਿੱਚ ਡੋਰ ਟੂ ਡੋਰ ਪ੍ਰਚਾਰ ਕੀਤਾ ਗਿਆ। ਜਿਸ ਵਿੱਚ ਜਲੰਧਰ ਦਿਹਾਤੀ ਸਰਵਣ ਸਿੰਘ ਹੇਅਰ, ਦੋਆਬਾ ਜ਼ੋਨ ਦੇ ਉਪ ਪ੍ਰਧਾਨ ਗੁਰਧਿਆਨ ਸਿੰਘ ਮੁਲਤਾਨੀ, ਗੁਰਦੀਪ ਸਿੰਘ ਸ਼ਾਲਾਪੁਰੀ, ਤੇਜਿੰਦਰ ਸਿੰਘ ਰਾਮਪੁਰਾ, ਬਲਵੀਰ ਜੀ ਅਤੇ ਹੋਰ ਬਹੁਤ ਸਾਰੇ ਵਲੰਟੀਅਰ ਸ਼ਮਿਲ ਹੋਏ।
ਅੱਜ ਸ਼ਾਹਕੋਟ ਜ਼ਿਮਨੀ ਚੋਣਾਂ ਵਿੱਚ ਡੋਰ ਟੂ ਡੋਰ ਪ੍ਰਚਾਰ ਕੀਤਾ ਗਿਆ। ਜਿਸ ਵਿੱਚ ਜਲੰਧਰ ਦਿਹਾਤੀ ਸਰ

Photos from Aam Aadmi Party Jalandhar's post

Raj Kumar Bhatia
Madan Ushma Sharma
ਸ਼ਾਹਕੋਟ ਹਲਕਾ ਦੀ ਜ਼ਿਮਨੀ ਚੋਣ ਦੇ ਚਲਦਿਆਂ ਆਮ ਆਦਮੀ ਪਾਰਟੀ ਨਾਭਾ ਦੇ ਹਲਕਾ ਇੰਚਾਰਜ ਦੇਵ ਮਾਨ ਨੇ "ਆਪ" ਉਮੀਦਵਾਰ ਰਤਨ ਸਿੰਘ ਕਾਕੜ ਕਲਾਂ ਦੀ ਚੋਣ ਮੁਹਿੰਮ ਨੂੰ ਚਾਰ ਚੰਨ ਲਾਉਂਦਿਆਂ ਖਰਬੂਜਾ ਮੰਡੀ ਰੂਪੇਵਾਲ 'ਚ ਆਪਣੇ ਗੀਤ ਰਾਹੀਂ ਬੱਲੇ ਬੱਲੇ ਕਰਵਾਈ।
ਸ਼ਾਹਕੋਟ ਹਲਕਾ ਦੀ ਜ਼ਿਮਨੀ ਚੋਣ ਦੇ ਚਲਦਿਆਂ ਆਮ ਆਦਮੀ ਪਾਰਟੀ ਨਾਭਾ ਦੇ ਹਲਕਾ ਇੰਚਾਰਜ ਦੇਵ ਮਾਨ ਨੇ
FACEBOOK.COM
GS Multani
Paramjit Singh
ਸ਼ਾਹਕੋਟ ਜ਼ਿਮਨੀ ਚੋਣ ਦੌਰਾਨ "ਆਪ" ਉਮੀਦਵਾਰ ਰਤਨ ਸਿੰਘ ਕਾਕੜ ਕਲਾਂ ਵੱਲੋਂ ਕੱਲ ਸਾਥੀਆਂ ਸਮੇਤ ਐਦਲਪੁਰ, ਕੰਨੀਆਂ ਕਲਾਂ, ਨਵਾਂ ਕਿੱਲਾ ਪਿੰਡਾਂ ਵਿੱਚ ਵਲੰਟੀਆਰ ਸਾਥੀਆਂ ਨਾਲ ਚੋਣ ਪ੍ਰਚਾਰ ਕੀਤਾ।

ਪ੍ਰਚਾਰ ਦੌਰਾਨ ਉਹਨਾਂ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ।
ਸ਼ਾਹਕੋਟ ਜ਼ਿਮਨੀ ਚੋਣ ਦੌਰਾਨ "ਆਪ" ਉਮੀਦਵਾਰ ਰਤਨ ਸਿੰਘ ਕਾਕੜ ਕਲਾਂ ਵੱਲੋਂ ਕੱਲ ਸਾਥੀਆਂ ਸਮੇਤ ਐਦਲ

Photos from Aam Aadmi Party Jalandhar's post

Madan Ushma Sharma
Gurwinder Singh Dhillon